Hukamnama Darbar Sahib: आज का हुकमनामा, श्री हरमंदिर साहिब, अमृतसर, 17 जून 2023

Harmandir Sahib Hukamnama, Sri Darbar Sahib Hukamnama, Sri Amritsar Sahib,
Ang 694, 17-06-2023 (ਆਜ ਦਾ ਹੁਕਮਨਾਮਾ) (आज का हुकमनामा)
ਧਨਾਸਰੀ ਭਗਤ ਰਵਿਦਾਸ ਜੀ ਕੀ, ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
धनासरी, भगत रवि दास जी की ੴ सतिगुर परसाद हम सरि दीनु दयाल न तुम सर अब पतिआर किया कीजै ॥ बचनी तोर मोर मनु माने जन कऊ पूर्ण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इह जनमु तुम्हारे लेखे ॥ कहि रविदास आस लगि जीवउ चिर भइओ दरसनु देखे ॥2॥1॥
Raag Dhanaasaree, Bani Ravi Das Jee: Ek Onkar, By The Grace Of The True Guru:
(O Madho, there is no one as poor and poor as me and there is no one as merciful as you, (of my poverty) there is no need to complain anymore (O beautiful Ram!) Give me this Sidak to the servant, my mind is your good advice 1. Oh Sundar Ram! I am in love with you, why don't you speak with me? (Kindly, my) this birth was spent in your memory; I have become very happy after seeing you, I am alive in the hope of (darshan) ॥2॥1॥
ਹੇ ਪ੍ਰਭੁ ਮਾਧੋ! ਮੇਰੇ ਵਰਗਾ ਕੋਈ ਗਰੀਬ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆਲ਼ ਕਿਰਪਾ ਕਰਨ ਵਾਲਾ ਨਹੀਂ, ਹੁਣ ਹੋਰ ਪਰਤਾਵਾ ਕਰਨ ਦੀ ਭੀ ਲੋੜ ਨਹੀਂ। ਹੇ ਪਿਆਰੇ ਪ੍ਰਭੁ ਰਾਮ! ਮੁਝ ਦਾਸ ਨੂੰ ਇਹ ਪੂਰਨ ਸਿਦਕ ਦੇ ਕਿ ਮੇਰਾ ਮਨ ਤਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਵੇ।੧। ਹੇ ਰਾਮ! ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?। ਰਹਾਉ। ਰਵਿਦਾਸ ਜੀ ਅੱਗੇ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਹਾਂ ਕਿਰਪਾ ਕਰ ਇਹ ਜਨਮ ਤੇਰੀ ਯਾਦ ਵਿਚ ਬੀਤ ਜਾਵੇ; ਤੇਰਾ ਦਰਸ਼ਨ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਰਿਹਾ ਹਾਂ ॥੨॥੧॥
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥